Wednesday 22 October 2014

ਹਾਇਕੁ-7


ਦਿਵਾਲੀ ਸ਼ਾਮ
ਛੜੇ ਦੇ ਘਰ ਬਲੇ 
ਮਿੱਟੀ ਦਾ ਦੀਵਾ

ਦਿਵਾਲੀ ਰਾਤ
ਮਜਦੂਰ ਦਾ ਘਰ
ਨਾਂ ਕੋਈ ਦੀਵਾ

ਫਿੱਕੀ ਦਿਵਾਲੀ
ਦਿਹਾੜੀ ਮਜਦੂਰ
ਕੰਮ ਨਾਂ ਲੱਭਾ

ਮੇਰਾ ਪੰਜਾਬ
ਕਾਲੀ ਰਾਤ ਦਿਵਾਲੀ
ਬਿਜਲੀ ਗੁੰਮ



HSD 23/10/2014

No comments:

Post a Comment