ਕਿਤੇ ਸੁਗੰਧੀ ਭਰੀਆਂ ਪੌਣਾ
ਕਿਤੇ ਠੰਡੀ ਹਵਾ ਦੇ ਬੁੱਲੇ
ਕਿਤੇ ਅੱਗ ਨਾਲ ਤਪਦੀ ਭੱਠੀ
ਕਿਤੇ ਠੰਡੇ ਪਏ ਨੇ ਚੁੱਲ੍ਹੇ
ਕਿਤੇ ਬੱਦਲਾਂ ਚ ਬਿਜਲੀ ਚਮਕੇ
ਕਿਤੇ ਸਾੜੇ ਪਾਏ ਧੁੱਪਾਂ
ਕਿਤੇ ਕਾਵਾਂ ਰੌਲੀ ਪੈਂਦੀ
ਕਿਤੇ ਹੈਣ ਡਰਾਉਣੀਆਂ ਚੁੱਪਾਂ
ਕਿਤੇ ਭੁੱਖੇ ਡੰਗਰ ਮਰਦੇ
ਕਿਤੇ ਤੂੜੀ ਭਰੀਆਂ ਕੁੱਪਾਂ
ਕਿਤੇ ਕੁੱਖ ਚ ਧੀ ਪਈ ਮਰਦੀ
ਕਿਤੇ ਮਾਪੇ ਲੁੱਟ ਲਏ ਪੁੱਤਾਂ
ਕਿਤੇ ਹਾਕਮ ਲੁੱਟੀ ਜਾਂਦਾ
ਕਿਤੇ ਰੱਬ ਦੇ ਨਾਂ ਤੇ ਚੋਰੀ
ਕਿਤੇ ਲੁੱਟਦੇ ਨਾਲ ਕਪਟ ਦੇ
ਕਿਤੇ ਠੰਡੀ ਹਵਾ ਦੇ ਬੁੱਲੇ
ਕਿਤੇ ਅੱਗ ਨਾਲ ਤਪਦੀ ਭੱਠੀ
ਕਿਤੇ ਠੰਡੇ ਪਏ ਨੇ ਚੁੱਲ੍ਹੇ
ਕਿਤੇ ਬੱਦਲਾਂ ਚ ਬਿਜਲੀ ਚਮਕੇ
ਕਿਤੇ ਸਾੜੇ ਪਾਏ ਧੁੱਪਾਂ
ਕਿਤੇ ਕਾਵਾਂ ਰੌਲੀ ਪੈਂਦੀ
ਕਿਤੇ ਹੈਣ ਡਰਾਉਣੀਆਂ ਚੁੱਪਾਂ
ਕਿਤੇ ਭੁੱਖੇ ਡੰਗਰ ਮਰਦੇ
ਕਿਤੇ ਤੂੜੀ ਭਰੀਆਂ ਕੁੱਪਾਂ
ਕਿਤੇ ਕੁੱਖ ਚ ਧੀ ਪਈ ਮਰਦੀ
ਕਿਤੇ ਮਾਪੇ ਲੁੱਟ ਲਏ ਪੁੱਤਾਂ
ਕਿਤੇ ਹਾਕਮ ਲੁੱਟੀ ਜਾਂਦਾ
ਕਿਤੇ ਰੱਬ ਦੇ ਨਾਂ ਤੇ ਚੋਰੀ
ਕਿਤੇ ਲੁੱਟਦੇ ਨਾਲ ਕਪਟ ਦੇ
ਕਿਤੇ ਚਲਦੀ ਸੀਨਾਂ ਜੋਰੀ
ਕਿਤੇ ਯਾਰਾਂ ਦੀਆਂ ਮਹਿਫਿਲਾਂ
ਕਿਤੇ ਸਹੇਲੀਆਂ ਦਾ ਤਿਰੰਜਣ
ਕਿਤੇ ਲਚਰ ਪੰਜਾਬੀ ਗਾਣੇ
ਕਿਤੇ ਸਾਫ਼ ਸੁਥਰਾ ਮਨੋਰੰਜਨ
ਕਿਤੇ ਵਿਆਹਾਂ ਦੀ ਹੈ ਰੌਣਕ
ਕਿਤੇ ਰਾਜਨੀਤਕ ਹੋਣ ਜਲਸੇ
ਕਿਤੇ ਰੱਬ ਦੇ ਘਰ ਵਿਚ ਰੌਲਾ
ਕਿਤੇ ਬਾਬਿਆਂ ਦੇ ਫਲਸਫੇ
ਇਸ ਘਾਲ੍ਹੇ ਮਾਲ੍ਹੇ ਵਿਚੋਂ
ਕੀ ਮੈਂ ਕੱਢਣਾ ਤੇ ਕੀ ਪਾਉਣਾ
ਜਿੰਦ ਰਹਿਗੀ ਚਾਰ ਦਿਨਾ ਦੀ
ਇਹੀ ਮਨ ਨੂੰ ਮੈਂ ਸਮਝਾਉਨਾ
ਲੈ ਮਾਣ ਨਜਾਰੇ ਤੂੰ
ਦਿੱਤੇ ਕੁਦਰਤ ਤੈਨੂੰ ਜਿਹੜੇ
ਹਰਾ ਉੰਨਾਂ ਤੇਰੇ ਘਰ ਵੀ
ਕਿਤੇ ਯਾਰਾਂ ਦੀਆਂ ਮਹਿਫਿਲਾਂ
ਕਿਤੇ ਸਹੇਲੀਆਂ ਦਾ ਤਿਰੰਜਣ
ਕਿਤੇ ਲਚਰ ਪੰਜਾਬੀ ਗਾਣੇ
ਕਿਤੇ ਸਾਫ਼ ਸੁਥਰਾ ਮਨੋਰੰਜਨ
ਕਿਤੇ ਵਿਆਹਾਂ ਦੀ ਹੈ ਰੌਣਕ
ਕਿਤੇ ਰਾਜਨੀਤਕ ਹੋਣ ਜਲਸੇ
ਕਿਤੇ ਰੱਬ ਦੇ ਘਰ ਵਿਚ ਰੌਲਾ
ਕਿਤੇ ਬਾਬਿਆਂ ਦੇ ਫਲਸਫੇ
ਇਸ ਘਾਲ੍ਹੇ ਮਾਲ੍ਹੇ ਵਿਚੋਂ
ਕੀ ਮੈਂ ਕੱਢਣਾ ਤੇ ਕੀ ਪਾਉਣਾ
ਜਿੰਦ ਰਹਿਗੀ ਚਾਰ ਦਿਨਾ ਦੀ
ਇਹੀ ਮਨ ਨੂੰ ਮੈਂ ਸਮਝਾਉਨਾ
ਲੈ ਮਾਣ ਨਜਾਰੇ ਤੂੰ
ਦਿੱਤੇ ਕੁਦਰਤ ਤੈਨੂੰ ਜਿਹੜੇ
ਹਰਾ ਉੰਨਾਂ ਤੇਰੇ ਘਰ ਵੀ
ਘਾਹ ਜਿੰਨਾਂ ਦੂਜਿਆਂ ਦੇ ਹੈ ਵੇਹੜੇ
HSD 08/05/2014A
No comments:
Post a Comment