ਮੀਂਹ ਵਰਿਆਹ
ਤਾਂ ਜਲ ਥਲ ਹੋਏ
ਸਾਰੇ ਗਲੀ ਮੁਹੱਲੇ
ਨਿਕਾਸ ਨਾਲੀਆਂ
ਜਵਾਬ ਦੇ ਗੀਆਂ
ਜੋ ਪਾਈਆਂ ਸੜਕਾਂ ਥੱਲੇ
ਮੀਂਹ ਨੂੰ ਤਰਸਦੇ
ਲੋਕਾਂ ਉੱਤੇ ਅੱਜ
ਐਸਾ ਬੱਦਲ ਵਰਿਆਹ
ਕੀ ਸੜਕਾਂ
ਕੀ ਵੇਹੜੇ ਪਾਰਕ
ਹਰ ਥਾਂ ਪਾਣੀ ਭਰਿਆ
ਤਾਂ ਜਲ ਥਲ ਹੋਏ
ਸਾਰੇ ਗਲੀ ਮੁਹੱਲੇ
ਨਿਕਾਸ ਨਾਲੀਆਂ
ਜਵਾਬ ਦੇ ਗੀਆਂ
ਜੋ ਪਾਈਆਂ ਸੜਕਾਂ ਥੱਲੇ
ਮੀਂਹ ਨੂੰ ਤਰਸਦੇ
ਲੋਕਾਂ ਉੱਤੇ ਅੱਜ
ਐਸਾ ਬੱਦਲ ਵਰਿਆਹ
ਕੀ ਸੜਕਾਂ
ਕੀ ਵੇਹੜੇ ਪਾਰਕ
ਹਰ ਥਾਂ ਪਾਣੀ ਭਰਿਆ
ਹਰ ਸਾਲ ਹੀ
ਹੁੰਦੀ ਇਥੇ ਏਹੋ
ਰਾਮ ਕਹਾਣੀ
ਕਦੇ ਇਥੇ ਹਨ
ਹੜ੍ਹ ਆ ਜਾਂਦੇ
ਕਦੇ ਲਭਦਾ ਨਹੀ ਹੈ ਪਾਣੀ
ਹੁੰਦੀ ਇਥੇ ਏਹੋ
ਰਾਮ ਕਹਾਣੀ
ਕਦੇ ਇਥੇ ਹਨ
ਹੜ੍ਹ ਆ ਜਾਂਦੇ
ਕਦੇ ਲਭਦਾ ਨਹੀ ਹੈ ਪਾਣੀ
ਆਫਤ ਕੋਈ ਜਦ
ਪੈਂਦੀ ਲੋਕਾਂ ਤੇ
ਫਿਰ ਬਣਦੇ ਨੋਟ ਨੇ ਲੱਖਾਂ
ਮੁੰਹ ਚ ਲੀਡਰਾਂ ਦੇ
ਫਿਰ ਬਣਦੇ ਨੋਟ ਨੇ ਲੱਖਾਂ
ਮੁੰਹ ਚ ਲੀਡਰਾਂ ਦੇ
ਪਾਣੀ ਭਰ ਆਉਂਦਾ
ਤੇ ਚਮਕਣ ਅਫਸਰਾਂ ਦੀਆਂ ਅੱਖਾਂ
ਪਤਾ ਨੀਂ ਕਦ ਤੱਕ
ਕਰੂ ਰੱਬ ਵੀ ਇਥੇ
ਤੇ ਚਮਕਣ ਅਫਸਰਾਂ ਦੀਆਂ ਅੱਖਾਂ
ਪਤਾ ਨੀਂ ਕਦ ਤੱਕ
ਕਰੂ ਰੱਬ ਵੀ ਇਥੇ
ਲੋਕਾਂ ਦੀ ਬਰਬਾਦੀ
ਰਿਸ਼ਵਤ ਖੋਰੀ ਚੋਰ ਬਜਾਰੀ ਬਣਕੇ ਚਿੰਬੜੇ
ਲੋਕਾਂ ਨੂੰ ਕੋਹੜ ਸਮਾਜੀ
No comments:
Post a Comment