ਕਹਿੰਦਾ ਬਿਲਕੁਲ ਨੀਂ ਘਬਰਾਉਣਾ
ਐਤਕੀਂ ਜਨਮ ਦਿਨ ਤਾਂ ਮਨਾਉਣਾ
ਦਿਲ ਵਿਚ ਪੁਰਜਾ ਨਵਾਂ ਪਵਾਉਣਾ
ਕਿਓਂ ਕੇ ਪੁਰਾਣੇ ਨੂੰ ਲੱਗ ਗਈ ਜੰਗ
ਹੈਪੀ ਬਰਥਡੇ ਡਾਕਟਰ ਕੰਗ
ਕੈਸੋਆਂਣੇ ਚ ਜੰਮਿਆ ਪਲਿਆ
ਪੀਏਯੂ ਦੇ ਵਿਚ ਇਹ ਪੜਿਆ
ਆਸਟ੍ਰੇਲੀਆ ਵਿਚ ਆਕੇ ਵਸ ਗਿਆ
ਜਿਥੇ ਪੈਂਦੀ ਬਹੁਤੀ ਠੰਡ
ਹੈਪੀ ਬਰਥਡੇ ਡਾਕਟਰ ਕੰਗ
ਮਲਵਈਆਂ ਦਾ ਸੋਹਣਾ ਮੁੰਡਾ
ਪਹਿਲਾਂ ਪੱਗ ਸੀ ਬੰਨਦਾ ਹੁੰਦਾ
ਕੱਟੇ ਵਾਲਾਂ ਨੂੰ ਹੁਣ ਰੰਗਦਾ
ਪਰ ਰੱਖਦਾ ਹਰ ਸਮੇਂ ਚਿੱਟੇ ਦੰਦ
ਹੈਪੀ ਬਰਥਡੇ ਡਾਕਟਰ ਕੰਗ
ਆੜੀ ਯਾਰਾਂ ਦਾ ਹੈ ਪੱਕਾ
ਭਾਵੇਂ ਸਹਿਲੇ ਪਰ ਕਰਦਾ ਨੀ ਧੱਕਾ
ਗੱਲ ਵਿਗਿਆਨ ਦੀ ਓਟ ਚ ਕਰਦਾ
ਪਰ ਕਦੇ ਨੀਂ ਬਕਦਾ ਇਹ ਗੰਦ ਮੰਦ
ਹੈਪੀ ਬਰਥਡੇ ਡਾਕਟਰ ਕੰਗ
ਡਾ ਸੁਰਜੀਤ ਕੰਗ ਦੇ ਆਗਮਨ ਦਿਵਸ ਤੇ.
ਹਰ ਜੀ 14/08/2015
ਐਤਕੀਂ ਜਨਮ ਦਿਨ ਤਾਂ ਮਨਾਉਣਾ
ਦਿਲ ਵਿਚ ਪੁਰਜਾ ਨਵਾਂ ਪਵਾਉਣਾ
ਕਿਓਂ ਕੇ ਪੁਰਾਣੇ ਨੂੰ ਲੱਗ ਗਈ ਜੰਗ
ਹੈਪੀ ਬਰਥਡੇ ਡਾਕਟਰ ਕੰਗ
ਕੈਸੋਆਂਣੇ ਚ ਜੰਮਿਆ ਪਲਿਆ
ਪੀਏਯੂ ਦੇ ਵਿਚ ਇਹ ਪੜਿਆ
ਆਸਟ੍ਰੇਲੀਆ ਵਿਚ ਆਕੇ ਵਸ ਗਿਆ
ਜਿਥੇ ਪੈਂਦੀ ਬਹੁਤੀ ਠੰਡ
ਹੈਪੀ ਬਰਥਡੇ ਡਾਕਟਰ ਕੰਗ
ਮਲਵਈਆਂ ਦਾ ਸੋਹਣਾ ਮੁੰਡਾ
ਪਹਿਲਾਂ ਪੱਗ ਸੀ ਬੰਨਦਾ ਹੁੰਦਾ
ਕੱਟੇ ਵਾਲਾਂ ਨੂੰ ਹੁਣ ਰੰਗਦਾ
ਪਰ ਰੱਖਦਾ ਹਰ ਸਮੇਂ ਚਿੱਟੇ ਦੰਦ
ਹੈਪੀ ਬਰਥਡੇ ਡਾਕਟਰ ਕੰਗ
ਆੜੀ ਯਾਰਾਂ ਦਾ ਹੈ ਪੱਕਾ
ਭਾਵੇਂ ਸਹਿਲੇ ਪਰ ਕਰਦਾ ਨੀ ਧੱਕਾ
ਗੱਲ ਵਿਗਿਆਨ ਦੀ ਓਟ ਚ ਕਰਦਾ
ਪਰ ਕਦੇ ਨੀਂ ਬਕਦਾ ਇਹ ਗੰਦ ਮੰਦ
ਹੈਪੀ ਬਰਥਡੇ ਡਾਕਟਰ ਕੰਗ
ਡਾ ਸੁਰਜੀਤ ਕੰਗ ਦੇ ਆਗਮਨ ਦਿਵਸ ਤੇ.
ਹਰ ਜੀ 14/08/2015
No comments:
Post a Comment