ਜੋ ਮੇਰੀ ਸੀ ਖਿਆਲੀ ਪ੍ਰੇਮ ਕਹਾਣੀ
ਓਹ ਤਾਂ ਟੁੱਟ ਗਈ ਅੱਧ ਵਿਚਕਾਰ
ਸਫਰ ਜਿੰਦਗੀ ਦਾ ਤਹਿ ਮੈਂ ਕੀਤਾ
ਨਾਲ ਆਪਣੇ ਸੱਚੇ ਪਿਆਰ
ਕਵਿਤਾ ਦੀਆਂ ਜੋ ਲੱਗੀਆਂ ਸਨ ਟੱਟੀਆਂ
ਓਹ ਵੀ ਹੁਣ ਤਾਂ ਹੋ ਗਈਆਂ ਬੰਦ
ਫੇਰ ਲਿਖਾਂਗਾ ਮੁੜਕੇ ਸੱਜਣੋ
ਉਤਰੇਗਾ ਜਦ ਫਿਰ ਕੋਈ ਨਵਾਂ ਛੰਦ
ਤਦ ਤੱਕ ਮੇਰੀ ਹੱਥ ਜੋੜਕੇ
ਸਾਰੇ ਕਰਿਓ ਫਤਿਹ ਕਬੂਲ
ਮਾਫ਼ ਕਰ ਦਿਓ ਇਸ ਨਾਸਮਝ ਦੀ
ਕੀਤੀ ਹੋਈ ਹਰ ਇਕ ਭੁੱਲ
ਖੁਸ਼ੀ ਵਸੋ ਰਹੋ ਚੜਦੀ ਕਲਾ ਵਿਚ
ਫੇਰ ਮਿਲਾਂਗੇ ਛੇਤੀ ਹੀ ਜਰੂਰ
ਸਦਾ ਹੀ ਰਹੀਏ ਮਨਾਂ ਦੇ ਨੇੜੇ
ਉਂਝ ਚਾਹੇ ਵਸੀਏ ਕੋਹਾਂ ਦੂਰ
ਓਹ ਤਾਂ ਟੁੱਟ ਗਈ ਅੱਧ ਵਿਚਕਾਰ
ਸਫਰ ਜਿੰਦਗੀ ਦਾ ਤਹਿ ਮੈਂ ਕੀਤਾ
ਨਾਲ ਆਪਣੇ ਸੱਚੇ ਪਿਆਰ
ਕਵਿਤਾ ਦੀਆਂ ਜੋ ਲੱਗੀਆਂ ਸਨ ਟੱਟੀਆਂ
ਓਹ ਵੀ ਹੁਣ ਤਾਂ ਹੋ ਗਈਆਂ ਬੰਦ
ਫੇਰ ਲਿਖਾਂਗਾ ਮੁੜਕੇ ਸੱਜਣੋ
ਉਤਰੇਗਾ ਜਦ ਫਿਰ ਕੋਈ ਨਵਾਂ ਛੰਦ
ਤਦ ਤੱਕ ਮੇਰੀ ਹੱਥ ਜੋੜਕੇ
ਸਾਰੇ ਕਰਿਓ ਫਤਿਹ ਕਬੂਲ
ਮਾਫ਼ ਕਰ ਦਿਓ ਇਸ ਨਾਸਮਝ ਦੀ
ਕੀਤੀ ਹੋਈ ਹਰ ਇਕ ਭੁੱਲ
ਖੁਸ਼ੀ ਵਸੋ ਰਹੋ ਚੜਦੀ ਕਲਾ ਵਿਚ
ਫੇਰ ਮਿਲਾਂਗੇ ਛੇਤੀ ਹੀ ਜਰੂਰ
ਸਦਾ ਹੀ ਰਹੀਏ ਮਨਾਂ ਦੇ ਨੇੜੇ
ਉਂਝ ਚਾਹੇ ਵਸੀਏ ਕੋਹਾਂ ਦੂਰ
ਵਾਹ ਵਾਹ, ਬਹੁਤ ਖੂਬ॥
ReplyDeletethanks Bajwa sahib
Delete